Let's explore Gurbani to be a better version of ourselves

Dutiyaa in the light of Gurbani

image
image
image
image

Day 2 [Dutiyaa] ਦੁਤੀਆ   

ਦੂਜੈ ਭਾਇ

Duality

ਆਮ ਪਰਿਭਾਸ਼ਾ (Common Definition)

Moon (ਚੰਦਰਮਾ) is in the waxing crescent phase (ਪੜਾਅ). Tiny part (ਛੋਟਾ ਜਿਹਾ ਹਿੱਸਾ) of moon is visible as it faces mostly (ਜ਼ਿਆਦਾ ਹਿੱਸਾ) away from the Earth (ਧਰਤੀ).

ਅਧਿਆਤਮਕ ਅਰਥ (Spiritual Meaning)

ਦੁਤੀਆ ਦੁਰਮਤਿ ਦੂਰਿ ਕਰਿ ਗੁਰ ਸੇਵਾ ਕਰਿ ਨੀਤਰਾਮ ਰਤਨੁ ਮਨਿ ਤਨਿ ਬਸੈ ਤਜਿ ਕਾਮੁ ਕ੍ਰੋਧੁ ਲੋਭੁ ਮੀਤ ॥ (ਰਾਗ ਗਉੜੀ - ਮ:੫ - ੨੯੯)

 

Day Two reminds me to vanish duality within myself resulting from the lifestyle that is driven by ignorance of Gurbani; At the same time it encourages me to constantly focus on obeying the message of inner voice / Gurbani.  Adopting Gurbani driven lifestyle leads to wealth of inner wisdom within my mind, heart and leads me to abandon my worldly desires, anger and greed.

ਗੁਰਬਾਣੀ ਚੋਂ ਹੋਰ ਹਵਾਲੇ (Other References from Gurbani)

ਦੁਤੀਆ ਦੁਹ ਕਰਿ ਜਾਨੈ ਅੰਗ ॥ਮਾਇਆ ਬ੍ਰਹਮ ਰਮੈ ਸਭ ਸੰਗ ॥ (ਰਾਗ ਗਉੜੀ - ਭਗਤ ਕਬੀਰ ਜੀ - ੩੪੩)

 

ਦੂਜੈ ਭਾਇ ਲਗੇ ਪਛੁਤਾਣੇ ॥ ਜਮ ਦਰਿ ਬਾਧੇ ਆਵਣ ਜਾਣੇ ॥ (ਰਾਗ ਬਿਲਾਵਲ - ਮ:੧ - ੮੩੮)

ਮੇਰੇ ਲਈ ਸਿੱਖਿਆ (Relevance in my life)

ਦਵੈਤ-ਭਾਵ ਵਿੱਚ ਜੀਵਨ ਬਤੀਤ ਕਰਨਾ ਦੋ ਬੇੜੀਆਂ ਵਿੱਚ ਪੈਰ ਰੱਖਣ ਦੇ ਬਰਾਬਰ ਹੈ ਅਤੇ ਅੰਤ ਵਿੱਚ, ਮੈਂ ਆਪਣੇ ਆਪ ਨੂੰ ਡੁੱਬਿਆ ਹੋਇਆ ਪਾਉਂਦਾ ਹਾਂ।

 

Living with duality resembles the act of straddling two boats, and ultimately, I find myself submerged.

ਬੌਧਿਕ ਪੱਧਰ (Intellectual Level)

ਮਨ ਜੋ ਦਵੈਤ ਨੂੰ ਛੱਡਣ ਲਈ ਤਿਆਰ ਹੈ I

 

Mind that is willing to leave duality.

ਹੋਰ ਜਾਣਕਾਰੀ ( Other Information )


More Information