Let's explore Gurbani to be a better version of ourselves

Professions in the Light of Gurbani

image
image
image
image

Farmer [kirasaan] ਕਿਰਸਾਨ   

ਕਿਰਸਾਣੁ , ਰਾਹਕੁ , ਜਟੁ, ਹਲਹਰ, ਕਿਰਸਾਣੀ

Responsible

ਪਰਿਭਾਸ਼ਾ  (Definition)

Plants the crops (ਫਸਲਾਂ ਬੀਜਦਾ ਹੈ) and nurtures (ਪਾਲਣ ਪੋਸ਼ਣ ਕਰਦਾ ਹੈ) them to make sure they grow properly (ਤਾਂ ਕਿ ਉਹ ਸਹੀ ਢੰਗ ਨਾਲ ਵਧਦੇ ਰਹਿਣ)

 

Self motivated (ਸਵੈ ਪ੍ਰੇਰਿਤ), hard working (ਮੇਹਨਤੀ), never gives up (ਹਿੰਮਤ ਨਹੀਂ ਹਾਰਦਾ ), patient (ਸਬਰ), and living a lifestyle (ਜੀਵਨ ਸ਼ੈਲੀ) aligned to nature (ਕੁਦਰਤ ਨਾਲ ਇਕਸੁਰਤਾ)

ਲੋੜੀਂਦਾ ਗਿਆਨ ਅਤੇ ਸਮਾਜ ਲਈ ਸੇਵਾਵਾਂ  (Knowledge Required and Services to Society)

Knowledge of local seasons (ਸਥਾਨਕ ਮੌਸਮ ਦਾ ਗਿਆਨ), crops (ਫ਼ਸਲਾਂ) and manage pests (ਫ਼ਸਲਾਂ ਨੂੰ ਲੱਗਣ ਵਾਲੇ ਕੀੜੇ) to grow healthy (ਸਿਹਤਮੰਦ) and disease-free (ਬਿਮਾਰੀ ਮੁਕਤ) crops (ਫ਼ਸਲਾਂ), fruits (ਫਲ) and vegetables (ਸਬਜ਼ੀਆਂ)

 

Provide food (ਭੋਜਨ), which is necessity (ਮੁਢਲੀ ਲੋੜ) for human life (ਇਨਸਾਨੀ ਜੀਵਨ ਲਈ)

ਗੁਰਬਾਣੀ ਚੋਂ ਹਵਾਲੇ (References)

ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ ॥ ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ ॥ (ਗਉੜੀ ਗੁਆਰੇਰੀ - ਮ : ੪  - ੧੬੬)

 

Farmer does the farming  by putting dedicated effort from depth of his heart. Farmer ploughs and works on the fields so that his family and humanity can have food for their survival. Farmer honestly fulfils the responsibility of growing crops for humanity.

ਮੇਰੇ ਲਈ ਸਿੱਖਿਆ (Relevance in my life)

ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਇਮਾਨਦਾਰ ਹੋਣਾ ਚਾਹੀਦਾ ਹੈ ਅਤੇ ਹਰ ਕੰਮ ਨੂੰ ਦਿਲ ਲਗਾ ਕੇ ਕਰਨਾ ਚਾਹੀਦਾ ਹੈ

 

We need to be honest towards our responsibilities and put our heart in everything we do

ਬੌਧਿਕ ਪੱਧਰ (Intellectual Level) 

ਮਨ ਜੋ ਜ਼ਿੰਮੇਵਾਰੀ ਨਾਲ ਕੰਮ ਕਰਦਾ ਹੈ

 

Mind that acts responsibly

ਹੋਰ ਜਾਣਕਾਰੀ ( Other Information )


More Information