Focused on strengthening the mind (ਮਨ ਨੂੰ ਬਲਵਾਨ ਬਣਾਉਣ ਵਾਲੇ ਪਾਸੇ ਧਿਆਨ) by reading, understanding and adopting Gurbani in life (ਗੁਰਬਾਣੀ ਨੂੰ ਪੜ੍ਹ, ਸਮਝ ਕੇ ਜੀਵਨ ਵਿਚ ਅਪਣਾਉਣਾ)
Uses the sword of knowledge from Gurbani (ਗਿਆਨ ਖੜਗ) to defeat the shortcomings of mind (ਮਨ ਦੀ ਬੁਰਿਆਈਆਂ ਤੇ ਜਿੱਤ ਪਾਉਣ ਲਈ ) and stand to defend the TRUTH at any cost (ਅਕਾਲ ਪੁਰਖ ਕੀ ਫੌਜ)
Knowledge of Gurmukhi language (ਗੁਰਮੁਖੀ ਭਾਸ਼ਾ ਦਾ ਗਿਆਨ) , Basic understanding of Gurbani (ਗੁਰਬਾਣੀ ਦੀ ਮੁਢਲੀ ਸਮਝ) and passion to apply Gurbani in life(ਗੁਰਬਾਣੀ ਨੂੰ ਜੀਵਨ ਵਿੱਚ ਅਪਨਾਉਣ ਦਾ ਚਾਅ) .
Spread positivity in the community (ਸਮਾਜ ਵਿੱਚ ਚੰਗੇ ਮਾਹੌਲ ਦੀ ਸਿਰਜਣਾ) and motivate others (ਦੂਜਿਆਂ ਨੂੰ ਪ੍ਰੇਰਿਤ ਕਰਨਾ) to live a life driven by Truth, Humbleness, Welfare for All and Contentment (ਸੱਚ, ਨਿਮਰਤਾ, ਸਾਰਿਆਂ ਲਈ ਕਲਿਆਣ ਅਤੇ ਸੰਤੁਸ਼ਟੀ ਵਾਲਾ ਜੀਵਨ ਜਿਊਣ ਲਈ)
ਤਿਥੈ ਜੋਧ ਮਹਾਬਲ ਸੂਰ ॥ ਤਿਨ ਮਹਿ ਰਾਮੁ ਰਹਿਆ ਭਰਪੂਰ ॥ (ਜਾਪੁ ਜੀ ਸਾਹਿਬ : ਪਉੜੀ ੩੭)
The REAL warriors, powerful and heroes are the ones, who are filled with the wisdom of Ram or JOT within them. The ones who have overcome all their shortcomings with the knowledge from Gurbani and have love for Akal Purakh are the real warriors and heroes.
ਆਪਣੀਆਂ ਕਮੀਆਂ ਨੂੰ ਪਛਾਣਨਾ ਅਤੇ ਉਨ੍ਹਾਂ ਨਾਲ ਲੜਨਾ ਹੀ ਸਾਨੂੰ ਅਸਲੀ ਯੋਧਾ ਬਣਾਉਂਦਾ ਹੈ
Identifying and fighting with own shortcomings makes us the real warrior
ਮਨ ਜੋ ਗੁਰਬਾਣੀ ਦੇ ਗਿਆਨ ਨੂੰ ਅਸਲ ਤਾਕਤ ਮੰਨਦਾ ਹੈ
Mind that believes Gurbani’s knowledge is real strength