MP3 : Details in Punjabi ( ਪੰਜਾਬੀ ਵਿਚ ਵੇਰਵਾ)
Hard worker (ਮੇਹਨਤੀ) but with no productive outcome(ਨਤੀਜਾ), resulting in wastage of time (ਸਮੇਂ ਦੀ ਬਰਬਾਦੀ) only.
ਆਵ ਘਟੈ ਨਰੁ ਨਾ ਬੁਝੈ ਨਿਤਿ ਮੂਸਾ ਲਾਜੁ ਟੁਕਾਇ ॥ (ਸਿਰੀਰਾਗੁ ਮਹਲਾ ੪ , ੪੧ )
My time in this life is reducing every moment, but my mind keeps ignoring this. Like a mouse gnawing the rope, my life is shortening with every moment and I am still busy doing useless tasks.
ਮੈਂ ਚੂਹੇ ਵਾਂਗ ਮਿਹਨਤੀ ਹੋ ਸਕਦਾ ਹਾਂ ਪਰ ਸਪਸ਼ਟ ਉਦੇਸ਼ਾਂ ਦੀ ਘਾਟ ਕਾਰਨ ਮੈਂ ਕੋਈ ਸਾਰਥਕ ਪ੍ਰਾਪਤੀ ਨਹੀਂ ਕਰ ਪਾਂਦਾ ਅਤੇ ਸਮਾਂ / ਸਰੋਤ ਬਰਬਾਦ ਕਰਦਾ ਹਾਂ
I may be a hard worker like mouse but due to lack of clear objective I end up wasting all my time and resources without getting any meaningful outcome.
ਦ੍ਰਿਸ਼ਟੀਹੀਣ ਮਨ ਸਮਾਂ ਬਰਬਾਦ ਕਰਦਾ ਰਹਿੰਦਾ ਹੈ ਇਹ ਸੋਚਕੇ ਕਿ ਉਹ ਸਖ਼ਤ ਮਿਹਨਤ ਕਰ ਰਿਹਾ ਹੈ।
Visionless mind keeps wasting time thinking its working hard.