Let's explore Gurbani to be a better version of ourselves

Animals in Light of Gurbani

image
image
image
image

Ox [buld] ਬਲਦ

ਬਲਦ / ਬੈਲ / ਧਵਲੈ / ਧੌਲ / ਕਪਿ  

Strength

ਹੋਰ ਜਾਣਕਾਰੀ ( Other Information )


More Information

ਸ਼ਖਸੀਅਤ ਦੇ ਗੁਣ  (Character Traits)

Symbol of strength (ਬਲ), ਬਲ ਦੇਣ ਵਾਲਾ ; helps to do intensive tasks (ਜ਼ੋਰ ਵਾਲੇ ਕੰਮ)

 

Like farmer needs two OX to harvest the farm (ਖੇਤ ਜੋਤਣ ਲਈ); Gurbani refers to two OX within us – Good Voice (ਚਿੱਤ) and Bad Voice (ਮਨ) within me.

ਗੁਰਬਾਣੀ ਚੋਂ ਹਵਾਲੇ (References)

ਪਾਪੁ ਪੁੰਨੁ ਦੁਇ ਬੈਲ ਬਿਸਾਹੇ ਪਵਨੁ ਪੂਜੀ ਪਰਗਾਸਿਓ ॥ ਤ੍ਰਿਸਨਾ ਗੂਣਿ ਭਰੀ ਘਟ ਭੀਤਰਿ ਇਨ ਬਿਧਿ ਟਾਂਡ ਬਿਸਾਹਿਓ ॥ [ਗਉੜੀ - ਕਬੀਰ ਜੀ - ਅੰ: 333]

 

 

Bad Voice (ਪਾਪੁ)– the one that guides against Gurbani; and Good Voice (ਪੁੰਨੁ) - the one that guides as per Gurbani; are the Ox in form of thoughts driving my life. Deep inside, I am loaded with greed (bad ox) and in this manner I have forgotten the load of good voice (follow good ox) (Gauri Kabeer Jee - 333)

 

ਮੇਰੇ ਲਈ ਸਿੱਖਿਆ (Relevance in my life)

ਮੈਨੂੰ ਹਮੇਸ਼ਾ ਚੰਗੀ ਆਵਾਜ਼ - ਸਕਾਰਾਤਮਕ ਬਲੱਦ (ਚਿੱਤ) ਦੀ ਅਗਵਾਈ ਵਿੱਚ ਰਹਿਣਾ ਚਾਹੀਦਾ ਹੈ, ਜੋ ਮੈਨੂੰ ਗੁਰਬਾਣੀ ਦੀਆਂ ਕਦਰਾਂ-ਕੀਮਤਾਂ ਅਨੁਸਾਰ ਜਿਉਣ ਦੀ ਤਾਕਤ ਦਿੰਦਾ ਹੈ।

 

I should always live in guidance of Good Voice – the positive OX, which gives me strength to live as per the values of Gurbani.

ਬੌਧਿਕ ਪੱਧਰ (Intellectual Level) 

ਸਾਕਾਰਾਤਮਕ ਬੁਧਿ ਜੋ ਜੀਵਨ ਨੂੰ ਚੰਗੇ ਪਾਸੇ ਲੈ ਜਾਂਦੀ ਹੈ – Positive mindset

 

ਨਾਕਾਰਤਮਕ ਬੁਧਿ ਜੋ ਜੀਵਨ ਨੂੰ ਮਾੜੇ ਪਾਸੇ ਲੈ ਜਾਂਦੀ ਹੈ – Negative Mindset