Let's explore Gurbani to be a better version of ourselves

Animals in the Light of Gurbani

image
image
image
image

Turtle  [Kummi] ਕੁੰਮੀ (ਕਛੂ ਕੁੰਮੀ)   

ਕੁੰਮੀ, ਕਛ, ਕਛੂਆ, ਕੂਰਮਾ

Unwavering Faith

More Information

ਹੋਰ ਜਾਣਕਾਰੀ ( Other Information )


ਸ਼ਖਸੀਅਤ ਦੇ ਗੁਣ  (Character Traits)

Unquestionable faith (ਭਰੋਸਾ ) in Waheguru ji

 

Carefree and Keep Moving Ahead (ਵੇਪਰਵਾਹ)

ਗੁਰਬਾਣੀ ਚੋਂ ਹਵਾਲੇ (References)

ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ  ਖੀਰੁ ਤਿਨ ਨਾਹੀ ॥ (ਰਾਗੁ ਆਸਾ ਮ: , ਅੰਗ ੪੮੮)

 

The mother turtle is in the water, and her babies are out of the water. They don’t have any wings to protect themselves, and no milk to survive. 

ਮੇਰੇ ਲਈ ਸਿੱਖਿਆ (Relevance in my life)

ਆਪਣੀ ਪੂਰੀ ਕੋਸ਼ਿਸ਼ ਕਰੋ ਅਤੇ ਬਾਕੀ ਰੱਬ ਤੇ ਛੱਡ ਦਿਓ

 

Do your best and let Parmesar do the rest

ਬੌਧਿਕ ਪੱਧਰ (Intellectual Level) 

ਪਰਮੇਸਰ ਤੇ ਭਰੋਸਾ ਅਤੇ ਵੇਪਰਵਾਹ ਸੁਭਾਅ

 

Faith in Parmesar and carefree/ untroubled attitude