Let's explore Gurbani to be a better version of ourselves

Trees in the Light of Gurbani

image
image
image
image

Sandalwood [chandan] ਚੰਦਨ

ਚੰਦਨ

Wise

ਹੋਰ ਜਾਣਕਾਰੀ ( Other Information )


Read Full Chapter
More Information

ਸ਼ਖਸੀਅਤ ਦੇ ਗੁਣ  (Character Traits)

Wise (ਸਿਆਣੇ), Follow good path (ਚੰਗਾ ਜੀਵਨ) and encourage (ਪ੍ਰੇਰਦੇ) others to do so

 

Spread love (ਪ੍ਰੇਮ), happiness (ਖੁਸ਼ੀ) and care for everyone (ਸਰਬਤ ਦਾ ਭੱਲਾ) around them

ਗੁਰਬਾਣੀ ਚੋਂ ਹਵਾਲੇ (References)

ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿੑਓ ਢਾਕ ਪਲਾਸ ॥ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ ॥੧੧॥ (ਸਲੋਕ ਭਗਤ ਕਬੀਰ ਜੀਉ ਕੇ - ੧੩੬੫ )

 

O Kabir, the tree of sandalwood is surrounded by wild trees but it’s so good that it doesn’t stop giving the fragrance and even normal wood around sandalwood start to smell nice. This is how we should live the life – whoever comes close to our life should get the fragrance of Gurbani from our life as opposed to us taking bad habits from them

ਮੇਰੇ ਲਈ ਸਿੱਖਿਆ (Relevance in my life)

ਮੈਨੂੰ ਚੰਦਨ ਦੇ ਰੁੱਖ ਵਰਗਾ ਜੀਵਨ ਜੀਊਣਾ ਚਾਹੀਦਾ ਹੈ, ਜੋ ਆਲੇ ਦੁਆਲੇ ਰਹਿਣ ਵਾਲੇ ਪੌਦਿਆਂ ਅਤੇ ਜਾਨਵਰਾਂ ਨੂੰ ਖੁਸ਼ਬੂ ਅਤੇ ਠੰਢਕ ਦੇਂਦੀ ਹੈ I

 

Should live a life like sandalwood tree, who gives fragrance and coolness to plants and animals living around.

ਬੌਧਿਕ ਪੱਧਰ (Intellectual Level) 

ਬੁਧਿ ਜੋ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਦੀ ਹੈ ਅਤੇ ਦੂਜਿਆਂ ਨੂੰ ਅਜਿਹਾ ਕਰਨ ਲਈ ਸੇਧ ਦੇਂਦੀ ਹੈ

 

Brain that lives the life as per Gurbani and motivates others to do so.