Let's explore Gurbani to be a better version of ourselves

Animals in the Light of Gurbani

image
image
image
image

Cow [gaoo] ਗਊ   

ਗਊਆ , ਕਪਲ ਗਾਇ

Loving

ਸ਼ਖਸੀਅਤ ਦੇ ਗੁਣ  (Character Traits)

motherly care (ਮਮਤਾ ), humble (ਨਿਮਰਤਾ). 

ਗੁਰਬਾਣੀ ਚੋਂ ਹਵਾਲੇ (References)

ਜਿਉ ਮਿਲਿ ਬਛਰੇ ਗਊ ਪ੍ਰੀਤਿ ਲਗਾਵੈ ॥ਕਾਮਨਿ ਪ੍ਰੀਤਿ ਜਾ ਪਿਰੁ ਘਰਿ ਆਵੈ ॥ ਹਰਿ ਜਨ ਪ੍ਰੀਤਿ ਜਾ ਹਰਿ ਜਸੁ ਗਾਵੈ ॥੨॥ (੧੬੪ )

 

As cow shows love to her calf and bride shows love to the husband. Just like that Gursikh loves to sing (adopt) the virtues of good voice (e.g. nirbhau, nirvair). 

ਮੇਰੇ ਲਈ ਸਿੱਖਿਆ (Relevance in my life)

ਪੁਰਾਣੇ ਸਮਿਆਂ ਵਿੱਚ ਸਾਡੇ ਪਿੰਡਾਂ ਵਿੱਚ ਲੋਕ ਸ਼ੁੱਧ, ਨਿਮਰ ਅਤੇ ਦੇਖਭਾਲ ਕਰਨ ਵਾਲੇ ਹੁੰਦੇ ਸਨ।

 

In olden days people in our villages used to be pure, humble and caring.

ਬੌਧਿਕ ਪੱਧਰ (Intellectual Level) 

ਉਹ ਬੁਧਿ ਜੋ ਸਭ ਦਾ ਭਲਾ ਚਾਹੁੰਦੀ ਹੈ ਅਤੇ ਮਨੁੱਖਤਾ ਵਿੱਚ ਵਿਸ਼ਵਾਸ ਰੱਖਦੀ ਹੈ

 

Brain that seeks good of all and believes in humanity.

ਹੋਰ ਜਾਣਕਾਰੀ ( Other Information )


More Information