Let's explore Gurbani to be a better version of ourselves

Chaturath in the light of Gurbani

image
image
image
image

Day 4 [Chaturath] ਚਤੁਰਥਿ   

ਚਉਥਹਿ, ਚਉਥਿ

Knowledge of Scriptures

ਆਮ ਪਰਿਭਾਸ਼ਾ (Common Definition)

Moon (ਚੰਦਰਮਾ) is in the waxing crescent phase (ਪੜਾਅ). Almost one fourth part (ਇਕ ਚੁਥਾਈ ਹਿੱਸਾ) of moon is visible as it faces mostly (ਜ਼ਿਆਦਾ ਹਿੱਸਾ) away from the Earth (ਧਰਤੀ).

ਅਧਿਆਤਮਕ ਅਰਥ (Spiritual Meaning)

ਚਤੁਰਥਿ ਚਾਰੇ ਬੇਦ ਸੁਣਿ ਸੋਧਿਓ ਤਤੁ ਬੀਚਾਰੁ ॥ ਸਰਬ ਖੇਮ ਕਲਿਆਣ ਨਿਧਿ ਰਾਮ ਨਾਮੁ ਜਪਿ ਸਾਰੁ ॥ (ਰਾਗ ਗਉੜੀ - ਮ:੫ - ੨੯੭)

 

Day Four encourages me to listen to message of Gurbani (or other scriptures like Four Vedas) with focus and correct my lifestyle by adopting it's essence. Living the life under the guidance of Ram, leads to treasure of peace and eternal well being.

ਗੁਰਬਾਣੀ ਚੋਂ ਹੋਰ ਹਵਾਲੇ (Other References from Gurbani)

ਚਉਥਹਿ ਚੰਚਲ ਮਨ ਕਉ ਗਹਹੁ ॥ਕਾਮ ਕ੍ਰੋਧ ਸੰਗਿ ਕਬਹੁ ਨ ਬਹਹੁ ॥ (ਰਾਗ ਗਉੜੀ - ਭਗਤ ਕਬੀਰ ਜੀ - ੩੪੩)

 

ਚਉਥਿ ਉਪਾਏ ਚਾਰੇ ਬੇਦਾ ॥ ਖਾਣੀ ਚਾਰੇ ਬਾਣੀ ਭੇਦਾ ॥ (ਰਾਗ ਬਿਲਾਵਲ - ਮ:੧ - ੮੩੮)

ਮੇਰੇ ਲਈ ਸਿੱਖਿਆ (Relevance in my life)

ਧਾਰਮਿਕ ਗਰੰਥ ਨੂੰ ਪੜ੍ਹਨ ਦਾ ਅਸਲੀ ਮਕਸਦ ਉਸਦੀ ਸਿੱਖਿਆਵਾਂ ਨੂੰ ਅਪਣਾਉਣਾ ਅਤੇ ਆਪਣੀ ਜੀਵਨ ਸ਼ੈਲੀ ਵਿੱਚ ਸਕਾਰਾਤਮਕ ਤਬਦੀਲੀਆਂ ਲਿਆਉਣਾ ਹੋਣਾ ਚਾਹੀਦਾ ਹੈ।

 

Intent of reading scriptures should be to incorporate them into my life, leading to positive transformations in my lifestyle.

ਬੌਧਿਕ ਪੱਧਰ (Intellectual Level)

ਉਹ ਮਨ ਜੋ ਗੁਰਬਾਣੀ ਦੀ ਮਹੱਤਤਾ ਨੂੰ ਸਮਝਦਾ ਹੈl

 

Mind that realizes the importance of Gurbani

ਹੋਰ ਜਾਣਕਾਰੀ ( Other Information )


More Information