Let's explore Gurbani to be a better version of ourselves

Professions in the Light of Gurbani

image
image
image
image

Farmer [kirsaan] ਕਿਰਸਾਨ   

ਕਿਰਸਾਣੁ , ਰਾਹਕੁ, ਕਿਰਸਾਣੀ

Contented

ਪਰਿਭਾਸ਼ਾ  (Definition)

Plants the seeds of Gurbani teachings (ਫਸਲਾਂ ਬੀਜਦੇ ਹਨ) and nurtures the mind as per Gurbani (ਪਾਲਣ ਪੋਸ਼ਣ ਕਰਦਾ ਹੈ) to live life as per the message of JOT (ਜੋਤਿ ਦੇ ਸੁਨੇਹੇ ਤੇ ਚਲ ਕੇ ਜੀਵਨ ਜੀਣਾ)

 

Make mind work hard (ਮਨ ਨੂੰ ਉਦਮੀ ਬਣਾਉਂਦਾ ਹੈ) to earn the virtues of Gurbani (ਗੁਰਬਾਣੀ ਵਿਚ ਦਸੇ ਗੁਣ ਅਪਨਾਉਣ ਲਈ) and develop a lifestyle (ਜੀਵਨ ਸ਼ੈਲੀ) aligned to Gurbani (ਜੋ ਗੁਰਬਾਣੀ ਦੇ ਅਨੁਸਾਰ ਹੋਵੇ)

ਲੋੜੀਂਦਾ ਗਿਆਨ ਅਤੇ ਸਮਾਜ ਲਈ ਸੇਵਾਵਾਂ  (Knowledge Required and Services to Society)

Knowledge of shortcomings of own mind (ਆਪਣੀ ਮਾਨਸਿਕ ਕਮੀਆਂ ਦਾ ਗਿਆਨ) , Gurbani (ਗੁਰਬਾਣੀ ਦਾ ਗਿਆਨ) and how to develop virtues in life from Gurbani (ਗੁਰਬਾਣੀ ਵਿਚੋਂ ਗੁਣਾਂ ਨੂੰ ਕਿਵੇਂ ਧਾਰਨ ਕਰਨਾ ਹੈ)

 

Provide virtues and food for thought for own mind (ਆਪਣੇ ਮਨ ਨੂੰ ਚੰਗੇ ਵਿਚਾਰ ਅਤੇ ਚੰਗੀ ਸੋਚ ਦਾ ਖਾਣਾ ਕਿਵੇਂ ਦੇਣਾ ਹੈ) and help people around to develop a Gurbani driven lifestyle (ਅਤੇ ਦੂਜਿਆਂ ਨੂੰ ਵੀ ਗੁਰਬਾਣੀ ਦੀ ਜੀਵਨਸ਼ੈਲੀ ਦੀ ਸੇਧ ਦੇਣੀ)

ਗੁਰਬਾਣੀ ਚੋਂ ਹਵਾਲੇ (References)

ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥੧॥  (ਰਾਗ ਸੋਰਠਿ - ਮ : ੧ - ੫੯੫)

 

Make mind the farmer, do the farming of good thoughts and actions, nurture this farm with the water of humanity in the field of mental body. Sow the seed of Gurbani teachings by making contentment the plough and let the fence of this farm be humbleness by being obedient to message of JOT. Having actions driven by love and passion towards the message of JOT will sprout that can be experienced in the spiritual house of mind – Hirda (Raag Sorath – M:1 – 595)

ਮੇਰੇ ਲਈ ਸਿੱਖਿਆ (Relevance in my life)

ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਆਪਣੇ ਮਨ ਵਿੱਚ ਕਿਹੜੇ ਵਿਚਾਰਾਂ ਦੇ ਬੀਜ ਬੀਜਦੇ ਹਾਂ ਕਿਉਂਕਿ ਉਹ ਇੱਕ ਦਿਨ ਰੁੱਖ ਬਣ ਜਾਂਦੇ ਹਨ।

 

We should be mindful of what seeds of thoughts we sow in our mind as they turn into a tree one day.

ਬੌਧਿਕ ਪੱਧਰ (Intellectual Level) 

ਮਨ ਜੋ ਗੁਰਬਾਣੀ ਨੂੰ ਸਿੱਖਣ ਅਤੇ ਅਪਣਾਉਣ ਲਈ ਤਿਆਰ ਹੈ

 

Mind that is willing to learn and adopt Gurbani

ਹੋਰ ਜਾਣਕਾਰੀ ( Other Information )


More Information