Let's explore Gurbani to be a better version of ourselves

Khastam in the light of Gurbani

image
image
image
image

Day 6 [Khastam] ਖਸਟਮਿ

ਛਠਿ, ਖਸਟੀ

Live as per Scripture

More Information

ਹੋਰ ਜਾਣਕਾਰੀ ( Other Information )


ਆਮ ਪਰਿਭਾਸ਼ਾ (Common Definition)

Moon (ਚੰਦਰਮਾ) is in the waxing crescent phase (ਪੜਾਅ). Almost half  (ਅੱਧਾ ਹਿੱਸਾ) of moon is visible and other half (ਦੂਜਾ ਹਿੱਸਾ) faces away from the Earth (ਧਰਤੀ).

ਅਧਿਆਤਮਕ ਅਰਥ (Spiritual Meaning)

ਖਸਟਮਿ ਖਟ ਸਾਸਤ੍ਰ ਕਹਹਿ ਸਿੰਮ੍ਰਿਤਿ ਕਥਹਿ ਅਨੇਕ ॥ ਊਤਮੁ ਊਚੌ ਪਾਰਬ੍ਰਹਮੁ ਗੁਣ ਅੰਤੁ ਨ ਜਾਣਹਿ ਸੇਖ ॥(ਰਾਗ ਗਉੜੀ - ਮ:੫ - ੨੯੭)

 

Day Six is the realisation that Parmesar can't be experienced by merely academic understanding. The vastness and Virtues of Parmesar are beyond the academic text like Six Shastras or Simarities. Parmesar can only be realised by living the values described in scripture as opposed to academic discussions.

ਗੁਰਬਾਣੀ ਚੋਂ ਹੋਰ ਹਵਾਲੇ (Other References from Gurbani)

ਛਠਿ ਖਟੁ ਚਕ੍ਰ ਛਹੂੰ ਦਿਸ ਧਾਇ ॥ ਬਿਨੁ ਪਰਚੈ ਨਹੀ ਥਿਰਾ ਰਹਾਇ ॥ (ਰਾਗ ਗਉੜੀ - ਭਗਤ ਕਬੀਰ ਜੀ - ੩੪੩)

 

ਖਸਟੀ ਖਟੁ ਦਰਸਨ ਪ੍ਰਭ ਸਾਜੇ ॥ ਅਨਹਦ ਸਬਦੁ ਨਿਰਾਲਾ ਵਾਜੇ ॥ (ਰਾਗ ਬਿਲਾਵਲ - ਮ:੧ - ੮੩੮)

ਮੇਰੇ ਲਈ ਸਿੱਖਿਆ (Relevance in my life)

ਧਾਰਮਿਕ ਗ੍ਰੰਥ ਮੈਨੂੰ ਪਰਮੇਸਰ ਦੀ ਵਿਸ਼ਾਲਤਾ ਬਾਰੇ ਮਾਰਗਦਰਸ਼ਨ ਪ੍ਰਦਾਨ ਕਰ ਸਕਦੇ ਹਨ ਪਰ ਅਸਲ ਵਿੱਚ ਇਸਦਾ ਅਨੁਭਵ ਕਰਨ ਲਈ ਮੈਨੂੰ ਉਪਦੇਸ਼ਾਂ ਅਨੁਸਾਰ ਜੀਉਣ ਦੀ ਲੋੜ ਹੈ।

 

Religious scriptures can only provide me with guidance on vastness of Parmesar but to really experience it, I need to live by its teachings

ਬੌਧਿਕ ਪੱਧਰ (Intellectual Level)

ਮਨ ਜੋ ਧਾਰਮਿਕ ਗ੍ਰੰਥਾਂ ਦੀ ਸਿੱਖਿਆ ਅਨੁਸਾਰ ਚਲਦਾ ਹੈl

 

Mind that lives by the teachings of scriptures

Learn More Glossary